My first poem – ਮੇਰੀ ਪਹਿਲੀ ਕਵਿਤਾ

ਹੋਰ ਨਾ ਕੋਈ ਮਿਲਿਆ ਤੁਹਾਨੂੰ,
ਮੇਰੇ ਤੇ ਕਿਊਂ ਜ਼ੁਲਮ ਕੀਤਾ।
ਟੁੱਟ ਗਿਆ ਮੈਂ ਹੋਰ ਟੁੱਟ ਗਿਆ ਦਿਲ ਮੇਰਾ,
ਮੈਂਨੂੰ ਤਸਾਂ ਕਿਊਂ ਨਾ ਛਡਿਆ।
ਅਜ ਕਲ ਸਭ ਆਸ਼ਿਕ ਹਨ ਧੰਨ ਦੇ,
ਸਾਡੇ ਵਰਗਿਆਂ ਨੂੰ ਕੌਣ ਪੁਛਦਾ।
ਆੳਣਾ ਜਾੳਣਾ ਚਲਦਾ ਰਹਿੰਦਾ,
ਫਿਰ ਵੀ ਹੇ ਰੱਬਾ ਸਾਨੂੰ ਕਿਊਂ ਨਹੀਂ ਚੁਕਦਾ

(1989)